Time Schedule
| ਪ੍ਰੋਗਰਾਮ | ਵੇਰਵਾ | ਸਮਾਂ |
|---|---|---|
| ਸ਼ਬਦ ਕੀਰਤਨ | ਗੁਰਬਾਣੀ ਕੀਰਤਨ | ਰੋਜ਼ਾਨਾ 05.00 am |
| ਸਤਰੰਗੀ ਪੀਂਘ | ਸ਼ਾਇਰੀ ਅਤੇ ਸੰਗੀਤ | ਸੋਮਵਾਰ - ਬੁੱਧਵਾਰ 05.00 pm IST LIVE |
| ਖ਼ਬਰਸਾਰ | ਸਰਬਜੀਤ ਸਿੰਘ ਚਾਹਲ ਹਰਬੰਸ ਹੀਉਂ | ਸੋਮਵਾਰ ਤੋਂ ਸ਼ੁੱਕਰਵਾਰ 7.00 pm IST Live |
| ਜ਼ਿੰਦਗੀਨਾਮਾ ਹਾਲ-ਏ-ਦੁਨੀਆਂ | ਭੁਪਿੰਦਰ ਸਿੰਘ ਭਾਰਜ ਫਿਨਲੈਂਡ ਸਟੂਡੀਓ | ਸੋਮਵਾਰ ਤੋਂ ਸ਼ੁੱਕਰਵਾਰ 10.30 pm (IST) LIVE |
| ਮਹਿਫਿਲ ਮਿੱਤਰਾਂ ਦੀ | ਸਮਰਜੀਤ ਸਿੰਘ ਸ਼ਮੀ | ਸ਼ਨੀਵਾਰ - ਐਤਵਾਰ 08.00 PM (IST) LIVE |
| ਸਾਡੀ ਸਿਹਤ | ਚੰਗੇਰੀ ਸਿਹਤ ਸਬੰਧੀ ਮਾਹਿਰਾਂ ਨਾਲ ਵਿਸ਼ੇਸ਼ ਚਰਚਾ | ਐਤਵਾਰ 05.00 pm IST |
| ਦੇਸ ਦੋਆਬਾ | ਦੋਆਬਾ ਖੇਤਰ ਬਾਰੇ ਹਰਬੰਸ ਹੀਉਂ ਦੀ ਖਾਸ ਪੇਸ਼ਕਸ਼ | ਐਤਵਾਰ 07 pm IST |
| ਇੱਕ ਮੁਲਾਕਾਤ | ਸਾਹਿਤ, ਕਲਾ, ਸਮਾਜ ਸੇਵਾ, ਨਵੀਂ ਪ੍ਰਤਿਭਾ, ਨਵੀਂ ਸ਼ਖਸ਼ੀਅਤ ਨਾਲ ਰੋਜ਼ਾਨਾ ਮੁਲਾਕਾਤ | ਸ਼ਨੀਵਾਰ 05.00 pm IST |
| ਸਿੱਖਿਆ ਅਤੇ ਰੁਜ਼ਗਾਰ | ਨੌਜਵਾਨਾਂ ਲਈ ਸਿੱਖਿਆ ਅਤੇ ਰੁਜਗਾਰ ਨਾਲ ਜੁੜੇ ਸਰੋਕਾਰ | ਸ਼ਨੀਵਾਰ 07.00 pm IST |













