Welcome 2020 | New Live Show

ਨਵਾਂ ਸਾਲ ਮੁਬਾਰਕ ਦੋਸਤੋ,

ਦੋਆਬਾ ਰੇਡੀਉ ਦੀ ਸਮੁੱਚੀ ਟੀਮ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਇਹ ਸੂਚਨਾ ਸਾਂਝੀ ਕਰਨ ਦੀ ਖ਼ਸ਼ੀ ਲੈ ਰਹੀ ਹੈ ਕਿ ਆਪਣੇ ਸਰੋਤਿਆਂ ਲਈ ਅਸੀਂ ਰੋਜ਼ਾਨਾ ਲਾਈਵ ਸ਼ੋਅ ਲੈ ਕੇ ਹਾਜ਼ਰ ਹਾਂ।

ਇਸ ਲੜੀ ਵਿੱਚ ਸਭ ਤੋਂ ਪਹਿਲਾਂ ਡਾ. ਸੀਮਾ ਗਰੇਵਾਲ ਦੀ ਮੇਜ਼ਬਾਨੀ ਵਿੱਚ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 08.30 ਵਜੇ (ਭਾਰਤੀ ਸਮੇਂ ਅਨੁਸਾਰ) ਪ੍ਰੋਗਰਾਮ ਦੋ ਗੱਲਾਂ ਕਰੀਏ ਦਾ ਆਗ਼ਾਜ਼ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਸਰੋਤੇ ਸਿੱਧੇ ਤੌਰ ਤੇ ਫ਼ੋਨ +91 8360 824 918 / WhatsApp / Skype DoabaRadio ਰਾਹੀਂ ਸ਼ਿਰਕਤ ਕਰ ਸਕਦੇ ਹਨ।

Support | Subscribe Us

The Hosts

Doaba RadioDoaba RadioDoaba Radio

Expert Penal

LIve Studio Contact

Zindaginama (Host : Bhupinder Singh Bharaj)
Finland Studio : +0358 44 976 1962 (Mon-Fri 10.30 pm – 12.30 pm IST)

Mehfil Mittran Di
India Studio : (Sat-Sun 08.00 pm – 10.00 pm IST)

Khabarsar (Host: Sarabjit Singh Chahal)

India: +91 99884 32855 (Mon – Fri 07:00 pm IST)

Dastak (Host: Harmohinder Chahal)
USA Studio:  (Sat-Sun 10.00 pm – 11 pm IST)

Kavi Darbar (Sunday – 05:00 pm IST)

Popular Shows