Ek Sham, Ajmer Sidhu De Naam

Starting on 27 March 2020, Friday 06.30 pm IST, Ek Sham, Ajmer Sidhu De Naam, a new series added for every Friday. Ajmer Sidhu is well known Punjabi author, epspecially known for his stories.

Life and Achievements

Qualification: B.Sc, M.A, B.Ed.
Occupation: Teaching.
Responsibilities: General Secretary of Sant Ram Udasi Memorial Trust (International) Since 2009 ( www.thepoetudasi.com ) and Editor of Science Magazine ‘Vigyan Jyot’ since 1997.
Language: Punjabi.
Writer: Punjabi stories and Oral History Writer,
First Story: Nacchiketa Dee Maut (1995).

Ajmer Sidhu
Ajmer Sidhu

ਕਹਾਣੀ ਸੰਗ੍ਰਹਿ:

  1. ਨਚੀਕੇਤਾ ਦੀ ਮੌਤ (Nachiketa Dee Maut ) – Collection of Short Stories-1998: Vishav Bharti Parkashan, Barnala.
  2. ਖੂਹ ਗਿੜਦਾ ਹੈ (Khooh Girhda Hai ) – Collection of Stories-2004:  Chetna Parkshan, Punjabi Bhawan, Ludhiana.
  3. Khushak Aakh Da Khwab , (Collection of Stories 2013): Tark Bharti Parkashan Barnala.
  4. Shayad Rammi Mann Jaye Te Hor Kahania (All Stories)- 2016, Edited By Dr Raminder Kaur: Gracious Books Patiala.
  5. RANG DI BAZI –  (Collection of Stories 2018): Tark Bharti Parkashan Barnala.

ਜੀਵਨੀ:

 ਤੁਰਦੇ ਪੈਰਾਂ ਦੀ ਦਾਸਤਾਨ 2003 ( BIOGRAPHY OF REVOLUTIONARY COMRADE DARSHAN DOSANJH): BALRAJ SAHNI MEMORIAL PARKASHAN, CHANDIGARH.ਬਾਬਾ ਬੂਝਾ ਸਿੰਘ – ਗਦਰ ਤੋਂ ਨਕਸਲਵਾੜੀ ਤੱਕ (2008, IN PUNJABI), TARK BHARTI PARKASHAN, BARNALA.BABA BUJHA SINGH – AN UNTOLD STORY – 2013 (ENGLISH VERSION), TARK BHARTI PARKASHAN, BARNALA.

ਤਰਕ/ਵਿਗਿਆਨ ਸੰਗ੍ਰਹਿ:

  1. ਚਮਤਕਾਰਾਂ ਦੀ ਦੁਨੀਆਂ (Chantkaran Dee Dunia -2000): Tark Bharti Parkashan, Barnala.

ਸੰਪਾਦਨਾ: 

  1. ਨਰਕ ਕੁੰਡ ( Collection of Stories – 1997) Vishav Bharti Parkashan, Barnala.
  2. ਜੈਮਲ ਸਿੰਘ ਪੱਡਾ (Jaimal Singh Padda, Life and Selected Poetry – 2005) Tark Bharti Parkashan, Barnala.
  3. ਪਾਸ਼ ਦੀ ਚੋਣਵੀ ਕਵਿਤਾ (Pash di Chonvee Kavita, Collection of Poems – 2010) Tark Bharti Parkashan, Barnala
  4. ਸੰਤ ਰਾਮ ਉਦਾਸੀ (ਸਖਸ਼ੀਅਤ ਤੇ ਸਮੁੱਚੀ ਰਚਨਾ) 2014: Chetna Parkashan Ludhiana.
  5. ਕ੍ਰਾਂਤੀ ਲਈ ਬਲਦਾ ਕਣ-ਕਣ: ਸੰਤ ਰਾਮ ਉਦਾਸੀ (ਜੀਵਨੀ)  2018, Tark Bharti Parkashan, Barnala.
  6. ਵਿਗਿਆਨ ਜੋਤ (ਦੋ ਮਾਸਿਕ ਪਰਚਾ): 1997 ਤੋਂ….
  7. ਚੌ-ਮਾਸਿਕ ਸਾਹਿਤਕ ਮੈਗਜ਼ੀਨ ‘ਰਾਗ’ – ਮਈ ਅਗਸਤ 2017 ਤੋਂ..

RESEARCH

  • History of famous Villages of Doaba, Freedom moment, Political moments, about 1947 and famous Personalities for newspaper Nawanzamana’s column ” Itihaas Dean Parrhan (Footsteps of History)”. ( ‘ਨਵਾਂ ਜ਼ਮਾਨਾ’ ਅਖ਼ਬਾਰ ਵਿੱਚ ‘ਇਤਿਹਾਸ ਦੀਆਂ ਪੈੜ੍ਹਾਂ’ ਕਾਲਮ ਤਹਿਤ ਦੋਆਬੇ ਦੇ ਮਸ਼ਹੂਰ ਪਿੰਡਾਂ ਦਾ ਮੌਖਿਕ ਇਤਿਹਾਸ ਲਿਖਿਆ)।
  • About Naxalwari Moment.

TARKSHEEL AND PUNJABI THEATRE ACTIVITIES:

  • Active in Tarksheel Society since 1993 for scientific awareness.
  • 1988 to 1995 active as actor and drama-director in Punjabi Theatre.

ਖੋਜ ਕਾਰਜ ਐਮ.ਫਿਲ:

  1. ਅਜਮੇਰ ਸਿੱਧੂ ਦੀ ਕਹਾਣੀ ਕਲਾ (2004-05),  ਜਸਵੀਰ ਕੌਰ, ਨਿਗਰਾਨ: ਡਾ: ਸੁਰਜੀਤ ਸਿੰਘ, ਪੰਜਾਬ ਯੂਨੀਵਰਸਿਟੀ ਰਿਜਨਲ ਸੈਂਟਰ, ਮੁਕਤਸਰ।
  2. ਅਜਮੇਰ ਸਿੱਧੂ ਦੇ ਕਹਾਣੀ ਸੰਗ੍ਰਹਿ ‘ਖੁਸ਼ਕ ਅੱਖ ਦਾ ਖਾਬ’ ਦੇ ਮੁੱਖ ਸਰੋਕਾਰ, (2013-14), ਦਵਿੰਦਰ ਕੁਮਾਰ, ਨਿਗਰਾਨ ਡਾ. ਯੋਗਰਾਜ, ਪੰਜਾਬ  ਯੂਨੀਵਰਸਿਟੀ ਚੰਡੀਗੜ੍ਹ।
  3. ਅਜਮੇਰ ਸਿੱਧੂ ਦੀਆਂ ਕਹਾਣੀਆਂ ਦਾ ਅਲੋਚਨਾਤਮਕ ਅਧਿਐਨ (ਨਚੀਕੇਤਾ ਦੀ ਮੌਤ, ਖੂਹ ਗਿੜਦਾ ਹੈ ਅਤੇ ਖੁਸ਼ਕ ਅੱਖ ਦਾ ਖ਼ਾਬ) 2015-16, ਵੀਰ ਕੌਰ, ਨਿਗਰਾਨ: ਡਾ ਰਮਿੰਦਰ ਕੌਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ।
  4.  ਅਜਮੇਰ ਸਿਧੂ ਦੀਆਂ ਕਹਾਣੀਆਂ ਦਾ ਨਾਰੀਵਾਦੀ ਅਧਿਐਨ (2015-17) – ਹਰਪ੍ਰੀਤ ਕੌਰ, ਨਿਗਰਾਨ:  ਡਾ.ਚਰਨਜੀਤ ਕੌਰ, ਪੰਜਾਬੀ ਯੂਨੀਵਰਸਿਟੀ ਪਟਿਆਲਾ.
  5.  ਅਜਮੇਰ ਸਿੱਧੂ ਦੇ ਕਹਾਣੀ ਜਗਤ ਵਿੱਚ ਔਰਤ ਦਾ ਅਸਤਿਤਵ ਅਤੇ ਸਥਿਤੀ (2017) –  ਚਰਨਜੀਤ ਕੌਰ,  ਨਿਗਰਾਨ: ਡਾ. ਬਲਵੰਤ ਸਿੰਘ ਸੰਧੂ,  ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ).
  6. ਅਜਮੇਰ ਸਿੱਧੂ ਦਾ ਕਹਾਣੀ ਜਗਤ: ਕਥਾ ਸਰੋਕਾਰ (2017) ਪਰਮਿੰਦਰਕੌਰ , ਨਿਗਰਾਨ: ਡਾ. ਰਜਨੀ ਬਾਲਾ, ਦਿੱਲੀ ਯੂਨਿਵਰਸਿਟੀ (ਦਿੱਲੀ).
  7.  ਅਜਮੇਰ ਸਿੱਧੂ ਦਾ ਕਥਾ-ਜਗਤ: ਇੱਕ ਸੰਵਾਦ – ਡਾ. ਜਸਵੀਰ ਕੌਰ (2019)

ਖੋਜ ਕਾਰਜ: ਪੀ. ਐਚ. ਡੀ

  1. ਸਮਕਾਲੀ ਪੰਜਾਬੀ ਕਹਾਣੀ ਦੇ ਸਮਾਜਿਕ ਤੇ ਸੱਭਿਆਚਾਰਕ ਸਰੋਕਾਰ ( ਮਨਮੋਹਨ ਬਾਵਾ, ਅਜਮੇਰ ਸਿੱਧੂ, ਜਸਵਿੰਦਰ ਸਿੰਘ, ਜਰਨੈਲ ਸਿੰਘ ਅਤੇ ਵੀਨਾ ਵਰਮਾ ਦੇ ਸੰਦਰਭ ਵਿੱਚ) 2011, ਜਗਜੀਤ ਕੌਰ, ਨਿਗਰਾਨ: ਡਾ. ਰਬਿੰਦਰ ਸਿੰਘ ਮਸਰੂਰ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ. 
  2.  1990 ਤੋ ਬਾਅਦ ਦੀ ਕਹਾਣੀ ਦਾ ਮਨੋਵਿਗਿਆਨ ਅਧਿਐਨ (ਸੁਖਜੀਤ, ਮਨਿੰਦਰ ਸਿੰਘ ਕਾਂਗ, ਭਗਵੰਤ ਰਸੂਲਪੁਰੀ, ਬਲਜਿੰਦਰ ਨਸਰਾਲੀ ਤੇ ਅਜਮੇਰ ਸਿੱਧੂ ਦੇ ਸੰਦਰਭ ਵਿੱਚ) 2016 ਲਖਵੀਰ ਕੌਰ, ਨਿਗਰਾਨ: ਡਾ. ਇੰਦਰਜੀਤ ਸਿੰਘ ਚੀਮਾ ਪੰਜਾਬੀ ਯੂਨੀਵਰਸਿਟੀ ਪਟਿਆਲਾ।

ਹੋਰ ਸਾਹਿਤਕ ਕਾਰਜ:

Punjabi University Patiala has choosen some of my writings for their different courses such as:An article ‘Exploitation of Nature'(Kudrat Dee Lutt) in book ‘Environment Awareness'(collection of articles) for M.A Punjabi Part-2, since 2004. An other article ‘Dharti te Vadh Rahi Tapsh da Kehar;’ in book ‘Environmental Problems and their Solutions’ (Vatavarni Masle te Samadhan) since 2008 for B.A Part-1. Story’ ਇਕਬਾਲ ਹੁਸੈਨ ਮੋਇਆ ਨਹੀਂ’ in book ‘Katha Sansar’ since 2009 for B.A Part-2.’ਇਕਬਾਲ ਹੁਸੈਨ ਮੋਇਆ ਨਹੀਂ’ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਦਿੱਲੀ ਯੂਨੀਵਰਸਿਟੀ ਦੇ ਬੀ ਏ -2, ‘ਸ਼ਾਇਦ ਰੰਮੀ ਮੰਨ ਜਾਏ’ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਬੀ ਏ -1 ਦੇ ਸਲੇਬਸ ਵਿੱਚ ਲੱਗੀਆਂ ਹੋਈਆਂ ਹਨ.28 ਅਤੇ 29 ਨਵੰਬਰ ੨੦੧੦ ਨੂੰ ਭਾਰਤੀ ਸਾਹਿਤ ਅਕਾਦਮੀ ਵਲੋਂ ਕੋਚੀ ਕੇਰਲਾ ਵਿਖੇ World Book Fair ਅਤੇ ਸਾਰੇ ਭਾਰਤ ਦੇ ਲੇਖਕਾਂ ਦੀ ਮਿਲਣੀ ਦਾ ਪ੍ਰਬੰਧ ਕੀਤਾ ਗਿਆ । ਜਿਸ ਵਿੱਚ 23 ਭਾਰਤੀ ਭਾਸ਼ਾਵਾਂ ਦੇ ਕਹਾਣੀਕਾਰ ਅਤੇ ਕਵੀਆਂ ਨੂੰ ਸੱਦਿਆ ਗਿਆ। ਇਸ ਵਿੱਚ ਪੰਜਾਬੀ ਕਹਾਣੀ ਦੀ ਪ੍ਰਤੀਨਿਧਤਾ ਅਜਮੇਰ ਸਿੱਧੂ ਅਤੇ ਕਵਿਤਾ ਦੀ ਡਾਕਟਰ ਮੋਹਨ ਤਿਆਗੀ ਨੇ ਕੀਤੀ ।Foundation Of Saarc Writers And Literature ( FOSWAL) ਵਲੋਂ 3, 4, 5 ਦਸੰਬਰ ਨੂੰ ਚੰਡੀਗੜ ਵਿਖੇ ਤੀਸਰਾ Folklore and Heritage Festival ਕਰਵਾਇਆ ਗਿਆ ਜਿਸ ਵਿੱਚ 8 ਦੇਸ਼ਾਂ ਦੇ ਲੇਖਕਾਂ ਤੇ ਕਲਾਕਾਰਾਂ ਨੇ ਭਾਗ ਲਿਆ। ਮੈਂ ਇਸ ਵਿੱਚ ਡੈਲੀਗੇਟ ਦੇ ਤੌਰ ਦੇ ਸ਼ਾਮਲ ਹੋਇਆ।ਸਿੱਧੂ ਦੀਆਂ ਤਕਰੀਬਨ ਡੇਢ ਦਰਜਨ ਕਹਾਣੀਆਂ ਹਿੰਦੀ, ਅੰਗਰੇਜੀ, ਸ਼ਾਹਮੁੱਖੀ, ਉਰਦੂ, ਮਰਾਠੀ, ਬੰਗਲਾ ਅਤੇ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਕਿਤਾਬਾਂ ਅਤੇ ਮੈਗਜ਼ੀਨਾ ਵਿਚ ਛੱਪ ਚੁੱਕੀਆਂ ਹਨ।

FOREIGN TOURS:

  1. I have participated in ‘Third American Punjabi Story Confrence’ organised by Punjabi Sahit Sabha California(Bay Area), in Milpitos on September 2006. I also read research papers on topic ” Amriki Punjabi Kahani de Pashann Chin”. During the stay of 8 weeks I have travelled many historical and tourist places in three states on America. I have also participated in many sports, literary and cultural programs in California.
  2.  ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੇਫੋਰਨੀਆ ਦੀ 11ਵੀ ਪੰਜਾਬੀ ਸਾਹਿਤਕ ਕਾਨਫਰੰਸ ਫਰੀਮੌਟ – ਅਗਸਤ 2012 ਵਿੱਚ ‘ ਅਮਰੀਕਨ ਪੰਜਾਬੀ ਕਹਾਣੀ: ਵਿਚਾਰਧਾਰਕ ਪਾਸਾਰ’ ਵਿਸ਼ੇ ਤੇ ਪੇਪਰ ਪੜਿ੍ਆ। 7 ਹਫਤਿਆਂ ਦੌਰਾਨ ਓਥੇ ਵੱਖ ਵੱਖ ਸਾਹਿਤਕ ਸਮਾਗਮਾਂ ਵਿੱਚ ਹਿੱਸਾ ਲਿਆ ਅਤੇ ਕੈਲੇਫੋਰਨੀਆ ਦੇ ਵੱਖ ਵੱਖ ਇਲਾਕਿਆਂ ਦੀ ਯਾਤਰਾ ਕੀਤੀ।
  3. East Indian Defence Commettee B.C (Canada) ਦੇ ਸੱਦੇ ਤੇ 23 ਅਗਸਤ 2016 ਤੋਂ ਲੈ ਕੇ 13 ਅਕਤੂਬਰ 2016 ਤੱਕ ਕਨੇਡਾ ਦੇ ਦੋ ਰਾਜਾਂ British Columbia and Manitoba ਦੀ ਯਾਤਰਾ ਕੀਤੀ. ਇਸ ਦੌਰਾਨ ਸ਼ਹੀਦ ਮੇਵਾ ਸਿੰਘ ਸਪੋਰਸਟ ਐਂਡ ਕਲਚਰਲ ਐਸੋਸੀਏਸ਼ਨ ਸਰੀ ਦੇ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ, East Indian Defence Commettee B.C (Canada) ਦੇ ‘ ਪੁਸਤਕ ਲੋਕ ਅਰਪਣ ਅਤੇ ਸੰਵਾਦ ਸਮਾਰੋਹ’ ਵਿੱਚ ਪਰਮਿੰਦਰ ਕੌਰ ਸਵੈਚ ਦੀਆਂ ਪੁਸਤਕਾਂ ‘ਤਵਾਰੀਖ ਬੋਲਦੀ ਹੈ’ (ਨਾਟ ਸੰਗ੍ਰਿਹ) ਅਤੇ ਲਹਿਰਾਂ ਦੀ ਵੇਦਨਾ’ (ਕਾਵ ਸੰਗ੍ਰਿਹ) ਉਪਰ ਪੇਪਰ ਪੜੇ। ਗਦਰ ਸ਼ਤਾਬਦੀ ਸਮਾਰੋਹ ਕਮੇਟੀ ਬੀ ਸੀ ਵਲੋਂ ‘ ਜੀਵਨ ਤੇ ਸੰਘਰਸ਼ – ਬਾਬਾ ਭਗਵਾਨ ਸਿੰਘ ਦੁਸਾਂਝ’, ਚਰੰਜੀ ਲਾਲ ਕੰਗਨੀਵਾਲ ਦੀ ਪੁਸਤਕ ਲੋਕ ਅਰਪਨ ਕਰਨੀ, ਤਰਕਸ਼ੀਲ ਸੁਸਾਇਟੀ ਕਨੇਡਾ ਦੇ Abbotsford ਤਰਕਸ਼ੀਲ ਮੇਲੇ ਦੇ ਮੁੱਖ ਮਹਿਮਾਨ ਅਤੇ ਬੁਲਾਰੇ ਅਤੇ DESSA Winnipeg ( Democracy, Equality and Secularism in South Asia)  ਦੇ ਪ੍ਰੋਗਰਾਮ ‘ ਲੋਕ ਲਹਿਰਾਂ ਨੂੰ ਸਾਹਿਤ ਦੀ ਦੇਣ ‘ ਵਿਸ਼ੇ ਤੇ ਭਾਸ਼ਣ ਦੇਣਾ ਆਦਿ ਸਰਗਰਮੀਆ ਵਿੱਚ ਹਿੱਸਾ ਲਿਆ।

Main Aim of My Writings: – Human Liberty
Belief: – Struggle for freedom of humanity and well-being through liberal thought and liberal writings.
Story: – Mainly concentrated on modern human’s mental complications and social-confusions.

AWARDS:

  1. ‘Yuva Purskar 2005-06’ National Level Award by Bhartia Bhasha Prishad Calcutta (West Bengal).
  2. ‘Bhai Veer Singh Galp Purskar – 2000’ for First story book ‘ Nachiketa Di Maut’ by Guru Nanak Dev University Amritsar.
  3. ‘Kartar Singh Dhaliwal NavPartiba Purskar – 2003’ by Punjabi Sahit Academy Ludhiana.
  4. Principal Sujan Singh Utshah Vardik Purskar – 2000′ by Jillah Sahit Kender Gurdaspur.
  5. ਲਿਖਾਰੀ ਸਭਾ ਜਗਤਪੁਰ ਵਲੋਂ ‘ਮਾਤਾ ਗੁਰਮੀਤ ਕੌਰ ਮੈਮੋਰੀਅਲ ਐਵਾਰਡ-2001’ ਨਚੀਕੇਤਾ ਦੀ ਮੌਤ ਕਹਾਣੀ ਸੰਗ੍ਰਹਿ ਨੂੰ।
  6.  ਪੰਜਾਬੀ ਸਾਹਿਤ ਸਭਾ ਬੰਗਾ ਵਲੋਂ’ ਨਚੀਕੇਤਾ ਦੀ ਮੌਤ ਕਹਾਣੀ ਸੰਗ੍ਰਹਿ ਨੂੰ ਮੋਹਨ ਸਿੰਘ ਮਾਨ ਪੁਰਸਕਾਰ-2003
  7. ‘Amar Singh Dosanjh Memorial Award – 2004’ by Amar Singh Dosanjh Trust California to book ‘Turde Pairran Dee dastan’
  8. ‘Kulwant Singh Virk Award – 2008’ by Shaheed Bhagat Singh Sports Club Cheema Kalan (Jalandhar).
  9.  ਕੈਲੇਫੋਰਨੀਆਂ ਦੀਆਂ ਜਥੇਬੰਦੀਆਂ ‘ਪੰਜਾਬੀ ਸਾਹਿਤ ਸਭਾ  ਕੈਲੇਫੋਰਨੀਆਂ’, ਇੰਡੋ ਅਮੇਰਿਕਨ ਹੈਰੀਟੇਜ ਫੌਰਮ ਫਰਿਜਨੋ’ ਅਤੇ ‘ਵਾਰਿਸ ਪੰਜਾਬ ਦੇ’ ਵਲੋਂ ਸੰਨ 2006 ਵਿੱਚ ਅਤੇ ‘ਪੰਜਾਬੀ ਗੀਤਕਾਰ ਮੰਚ  ਕੈਲੇਫੋਰਨੀਆਂ ਅਤੇ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਕੈਲੇਫੋਰਨੀਆਂ ਵਲੋਂ ਸੰਨ 2012 ਵਿੱਚ ਸਨਮਾਨ ਕੀਤਾ ਗਿਆ।
  10. ਪੰਜਾਬੀ ਸਾਹਿਤ ਸਭਾ ਰਾਮਪੁਰ (ਲੁਧਿਆਣਾ) ਵਲੋਂ ‘ਕਾ-ਰਣਧੀਰ ਸਿੰਘ ਯਾਦਗਾਰੀ ਪੁਰਸਕਾਰ-2011’।
  11. 17ਵਾਂ ਸ਼ਾਕਿਰ ਪੁਰਸ਼ਾਰਥੀ ਗਲਪ ਪੁਰਸਕਾਰ – 2014 ਪੰਜਾਬੀ ਸਾਹਿਤ ਸਭਾ ਜਗਰਾਓ (ਲੁਧਿਆਣਾ) ਵਲੋਂ।
  12. ਸਾਅਦਤ ਹਸਨ ਮੰਟੋ ਪੁਰਸਕਾਰ -2012, ਪੰਜਾਬੀ ਲੋਕ ਲਿਖਾਰੀ ਬਟਾਲਾ ਅਤੇ ਲੋਕ ਚੇਤਨਾ ਮੰਚ ਬਟਾਲਾ (ਗੁਰਦਾਸਪੁਰ) ਵਲੋਂ।
  13. East Indian Defence Commettee B.C (Canada) ਵਲੋਂ ‘Award of Honour-2016’।
  14.  ਪ੍ਰਗਤੀ ਕਲਾ ਕੇਂਦਰ ਲਾਂਦੜਾ (ਜਲੰਧਰ) ਵਲੋਂ ‘ਬਲਰਾਜ ਸਾਹਨੀ ਪੁਰਸਕਾਰ-2016)।
  15.  ਜਸਵੰਤ ਸਿੰਘ ਪੁਰੇਵਾਲ ਯਾਦਗਾਰੀ ਟਰੱਸਟ ਨਿਓੂਯਾਰਕ ਅਤੇ ਅਦਾਰਾ ਰਾਗ  ਵਲੋਂ ਪਹਿਲਾ ‘ ਡਾ. ਜਸਵੰਤ ਸਿੰਘ ਪੁਰੇਵਾਲ  ਅੰਤਰ-ਰਾਸ਼ਟਰੀ ਪੁਰਸਕਾਰ 2017 ਦਿੱਤਾ ਗਿਆ.
  16. ਸਾਹਿਤ ਸਭਾ ਅਮਨਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ (ਸ਼ਹੀਦ ਭਗਤ ਸਿੰਘ ਨਗਰ), ਪੰਜਾਬ ਸਾਹਿਤ ਸਭਾ (ਰਜਿ) ਨਵਾਂ ਸ਼ਹਿਰ, ਸਮੂਹ ਗ੍ਰਾਮ ਅਤੇ ਪੰਚਾਇਤ ਸਿੰਬਲੀ (ਹੁਸ਼ਿਆਰਪੁਰ) ਵਲੋਂ ਸਨਮਾਨ ਕੀਤਾ ਗਿਆ। ਸੰਤ ਰਾਮ ਉਦਾਸੀ ਟਰੱਸਟ  (International) ਵਲੋ. ‘ਬਾਬਾ ਬੂਝਾ ਸਿੰਘ’ ਕਿਤਾਬ ਲਈ ਸਨਮਾਨਤ ਕੀਤਾ ਗਿਆ. ਚੇਤਨਾਂ ਐਸੋਸੀਏਸ਼ਨ ਕਨੇਡਾ ਵਲੋਂ ਵੀ ਸਿਧੂ ਦਾ ਸਨਮਾਨ ਕੀਤਾ ਗਿਆ।

ਕਥਾ ਸਕੰਲਪ:
ਯਥਾਰਥ ਦਾ ਸਿਧਾਂਤਵਾਦੀ ਜਾਂ ਬਾਹਰਮੁੱਖੀ ਵੇਰਵਾ ਦੇਣ ਦੀ ਥਾਂ ਮਨੁੱਖ ਦੇ ਮਨੋ-ਵੇਗ ਅਤੇ ਸਮਾਜਿਕ ਉਥਲ-ਪੁਥਲ ਨੂੰ ਸਹਿਜ ਭਾਵ ਨਾਲ ਫੜਨ ਵਾਲਾ ਹਰ ਸਾਹਿਤ-ਰੂਪ ਕ੍ਰਾਂਤੀਕਾਰੀ ਹੁੰਦਾ ਹੈ। ਕਹਾਣੀ ਵਰਗਾ ਸੰਵੇਦਨਸ਼ੀਲ ਰੂਪਾਕਾਰ ਵੀ ਇਸ ਤੋਂ ਅਭਿੱਜ ਨਹੀਂ। ਕਹਾਣੀ ਦੀ ਸਿਰਜਣਾ ਬੇਸ਼ੱਕ ਵਰਤਮਾਨ ਦੇ ਕਿਸੇ ਕਾਲ-ਖੰਡ ਦੀ ਮੁਹਤਾਜ਼ ਹੈ ਪਰ ਇਸ ਦਾ ਵਿਚਾਰਧਾਰਕ ਸਿਰਾ ਬੀਜ ਤੋਂ ਬ੍ਰਹਿਮੰਡ ਤੱਕ, ਨਿੱਜ ਤੋਂ ਪਰ ਤੱਕ, ਸਮਕਾਲ ਤੋਂ ਭੂਤਕਾਲ ਭਵਿੱਖ ਕਾਲ ਤੱਕ ਪਸਰਿਆ ਹੁੰਦਾ ਹੈ। ਕਥਾਕਾਰੀ, ਆਜ਼ਾਦ ਲੇਖਣੀ ਦੁਆਰਾ ਮਨੁੱਖ ਦੇ ਵਜ਼ੂਦ ਨੂੰ ਸੁਤੰਤਰ ਦੇਖਣ ਦਾ ਸਕੰਲਪ ਹੈ। ਸਿਹਤਮੰਦ ਕਦਰਾਂ ਕੀਮਤਾਂ ਦੀ ਪੈਰਵਾਈ, ਸਮਾਜਿਕ ਭੇਦ-ਭਾਵ ਦੀ ਨਿਖੇਧੀ, ਉਸਾਰੂ ਸੋਚ ਦੇ ਫੈਲਾਅ, ਵਿਚਾਰਧਾਰਾਈ ਨਾਅਰੇਬਾਜ਼ੀ ਅਤੇ ਸ਼ੋਰ ਸ਼ਰਾਬੇ ਤੋਂ ਨਿਰਲੇਪਤਾ ਰੱਖ ਕੇ ਸਮਕਾਲੀ ਸਮਾਜਿਕ, ਰਾਜਸੀ ਅਤੇ ਨਿੱਜਵਾਦੀ ਪਰਿਸਥਿਤੀਆਂ ਦੇ ਕਰੂਰ ਯਥਾਰਥ ਅਤੇ ਇਛਤ ਯਥਾਰਥ ਦੇ ਦਵੰਦ ਨੂੰ ਦਿ੍ਸ਼ਟਮਾਨ ਕਰਨਾ।
ਸਮੁੱਚੀ ਰਚਨਾ ਦਾ ਕੇਂਦਰ ਅਣਗੌਲਿਆ ਮਨੁੱਖ ਤੇ ਅਣਗੌਲੇ ਮਸਲੇ, ਸਮਾਜੀ ਦੁਖਾਂਤ, ਰਿਸ਼ਤਿਆਂ ਦੀ ਭੁਰਦੀ ਵਿਆਕਰਨ, ਇਤਿਹਾਸਕ ਪੀੜਾਂ ਅਤੇ ਆਦਰਸ਼ਾਂ, ਹਕੀਕਤਾਂ ਵਿਚਕਾਰਲੇ ਖੱਪੇ ਚਿਤਰਨੇ। ਹਾਸ਼ੀਆਗ੍ਰਸਤ ਮਨੁੱਖ ਤੇ ਮਸਲਿਆਂ ਦੀ ਅਖੌਤੀ ਫੈਸ਼ਨਨੁਮਾ ਬਿਰਤਾਂਤਕ ਪੇਸ਼ਕਾਰੀ ਦੀ ਥਾਂ ਸਹਿਜ ਅਭਿਵਿਅਕਤੀ। ਨਿੱਜੀ ਅਤੇ ਸਮਾਜਿਕ ਅਨੁਭਵ ਦੀ ਕੁਠਾਲੀ ਵਿਚੋਂ ਨਿਕਲੇ ਹੱਡ ਮਾਸ ਦੇ ਪਾਤਰਾਂ, ਘਟਨਾ ਵੇਰਵਿਆਂ ਅਤੇ ਸੁਚੇਤ ਭਾਸ਼ਾਈ ਚੇਤਨਾ ਨਾਲ ਕਹਾਣੀ ਦੇ ਅਸਤਿੱਤਵ ਨੂੰ ਊਰਜਾ ਦੇਣੀ। ਇਕ ਬੀਜ ਮੂਲਕ ਸੂਰਤ ਹਰ ਕਥਾ ਅੰਦਰ ਛੱਡ ਕੇ ਇਸ ਦੇ ਵਿਸਫੋਟਕ ਰੂਪ ਧਾਰਨ ਦਾ ਇਤਜ਼ਾਰ ਕਰਨਾ।
ਕਹਾਣੀ ਕੋਈ ਭਾਸ਼ਣ ਨਹੀਂ, ਪਾਰਟੀ ਦਾ ਮੈਨੀਫੈਸਟੋ ਨਹੀਂ, ਕੰਧ ਤੇ ਲੱਗਿਆ ਇ ਸ਼ਤਿਹਾਰ ਨਹੀ ਅਤੇ ਕਿਸੇ ਵਿਸ਼ੇਸ਼ ਵਿਚਾਰਧਾਰਾ ਅਤੇ ਚਿੰਤਨ ਦੀ ਗੁਲਾਮ ਨਹੀਂ। ਕਹਾਣੀ ਅਤੇ ਇਸ ਅੰਦਰਲੇ ਆਜ਼ਾਦ ਸੰਦੇਸ਼ ਨੂੰ ਸੁਤੰਤਰ ਪਰ ਰਹੱਸਮਈ ਵਾਤਾਵਰਣ ਵਿੱਚ ਰੱਖਣ ਅਤੇ ਬੀਜਰੂਪਕ ਯੀਮਕ ਇਕਾਈ ਨੂੰ ਗੂੜਾਪਨ ਦੇਣ ਦੇ ਗਲਪੀ ਯਤਨ ਕਰਨੇ। ਕਹਾਣੀ ਦੀ ਸਰਵਕਾਲਕ ਪਹੁੰਚ ਨਾਲ ਮਨੁੱਖ ਅਤੇ ਮਨੁੱਖਵਾਦੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ।

Support | Subscribe Us

The Hosts

DoabaRadioDoaba RadioDoaba RadioDoaba Radio

Expert Penal

Doaba Radio

LIve Studio Contact

Dil Diyan Gallan (Host : Dr. Seema Grewal)
India Studio : +91 83608 24918 (Mon-Fri 08.00 pm – 10.00 pm IST)

Zindaginama (Host : Bhupinder Singh Bharaj)
Finland Studio : +0358 44 976 1962 (Mon-Fri 10.30 pm – 12.30 pm IST)

Mehfil Mittran Di (Host : SS Shammi)
India Studio : +91 950 111 3641 (Sat-Sun 08.00 pm – 10.00 pm IST)

Khabarsar (Host: Sarabjit Singh Chahal)

India: +91 99884 32855 (Mon – Fri 07:00 pm IST)

Dastak (Host: Harmohinder Chahal)
USA Studio: +1 703 431 6660 (Sat-Sun 10.00 pm – 11 pm IST)

Cyber Kavi Darbar (Host: Harbans Heon)
India Studio: +91 9988 19 3972 (Sunday – 05:00 pm IST)

Popular Shows