Rubaru with Gurdeep Singh

Book your seats and grab your free e-Pass today by visiting our partner Musical Winds Studio to become a part of soulful musical journey with music maestro Gurdeep Singh at Lovely Professional University on 30th November 2019 (Saturday) at 4.00 pm to 7.00 pm

ਗੁਰਦੀਪ ਸਿੰਘ ਸੰਗੀਤ ਜਗਤ ਦਾ ਰੌਸ਼ਨ ਹਸਤਾਖ਼ਰ ਹੈ। ਸਾਲ 1967 ਤੋਂ ਬਤੌਰ ਸਿਤਾਰ ਵਾਦਕ ਸ਼ੁਰੂ ਹੋਇਆ ਉਨ੍ਹਾਂ ਦਾ ਸੰਗੀਤਕ ਸਫ਼ਰ ਬਾਦਸਤੂਰ ਕਿਸੇ ਅਲਬੇਲੇ ਦਰਿਆ ਵਾਂਗ ਜਾਰੀ ਹੈ। ਬਤੌਰ ਗਾਇਕ, ਸੰਗੀਤਕਾਰ, ਸ਼ਾਇਰ ਉਨ੍ਹਾਂ ਨੇ ਆਪਣੀ ਨਿਵੇਕਲੀ ਪਹਿਚਾਣ ਕਾਇਮ ਕੀਤੀ ਹੈ। ਪੰਜਾਬੀ, ਹਿੰਦੀ ਅਤੇ ਉਰਦੂ ਜ਼ੁਬਾਨਾਂ ਵਿੱਚ ਉਹ ਸ਼ਾਇਰੀ ਦੇ ਨਾਲ ਨਾਲ ਭਜਨ, ਗੀਤ ਅਤੇ ਗ਼ਜ਼ਲ ਗਾਇਕੀ ਵਿੱਚ ਮੁਹਾਰਤ ਰੱਖਦੇ ਹਨ। ਤੇਰਾ ਪੁੱਤ ਪਰਦੇਸੀ ਚੱਲਿਆ (1995), ਦਾਮਨ ਕੀ ਹਵਾਏਂ (1984), ਲੈ ਗਿਆ ਲੈ ਗਿਆ (1998) ਅਤੇ ਜਲੰਧਰ ਦੂਰਦਰਸ਼ਨ ਦੇ ਲਿਸ਼ਕਾਰਾ, ਰੌਣਕ ਮੇਲਾ ਅਤੇ ਅਨੇਕਾਂ ਪ੍ਰੋਗਰਾਮਾਂ ਦੇ ਯਾਦਗਾਰੀ ਸੰਗੀਤ ਦੇ ਨਾਲ ਇਸ਼ਕ ਆਖ਼ਦਾ ਏ ਤੇਰਾ ਕੱਖ ਰਹਿਣ ਵੀ ਨਹੀਂ ਦੇਣਾ ਵਰਗੇ ਸ਼ਾਹਕਾਰ ਗੀਤ ਅਤੇ ਸੰਗੀਤ ਨਾਲ ਉਨ੍ਹਾਂ ਸੰਗੀਤ ਪ੍ਰੇਮੀਆਂ ਦੇ ਖ਼ਜ਼ਾਨੇ ਨੂੰ ਪ੍ਰਫੁੱਲਿਤ ਕੀਤਾ।

ਰੂਬਰੂ – ਪ੍ਰੋਗਰਾਮ ਤਹਿਤ ਉਹ ਗ਼ਜ਼ਲ ਗਾਇਕੀ ਨਾਲ ਸਰੋਤਿਆਂ ਨੂੰ ਸ਼ਰਸ਼ਾਰ ਕਰਨਗੇ। ਸੰਗੀਤ ਪ੍ਰੇਮੀ ਆਪਣਾ ਫ਼ਰੀ ਈ-ਪਾਸ ਮਿਉਜ਼ੀਕਲ ਵਿੰਡਜ਼ ਸਟੂਡੀਓ ਦੀ ਵੈਬਸਾਈਟ ਤੋਂ ਡਾਉਨਲੋਡ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਸਾਨੂੰ ਈ-ਮੇਲ ਜਾਂ ਫ਼ੋਨ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

Free E-pass booking for
“Rubaru-a musical evening with Legendary Gurdeep Singh” 30th Nov 2019, 4pm to 7pm, Lovely Professional University, Phagwara, Punjab.

Fill the details on the following link to get your e-pass:

https://musicalwindsstudio.com/booking.aspx

You will get SMS from BZMWSIND with download link.

For more details:
Call: 9915088927, 9815550510, 9478355591

Support | Subscribe Us

The Hosts

DoabaRadioDoaba RadioDoaba RadioDoaba Radio

Expert Penal

Doaba Radio

LIve Studio Contact

Dil Diyan Gallan (Host : Dr. Seema Grewal)
India Studio : +91 83608 24918 (Mon-Fri 08.00 pm – 10.00 pm IST)

Zindaginama (Host : Bhupinder Singh Bharaj)
Finland Studio : +0358 44 976 1962 (Mon-Fri 10.30 pm – 12.30 pm IST)

Mehfil Mittran Di (Host : SS Shammi)
India Studio : +91 950 111 3641 (Sat-Sun 08.00 pm – 10.00 pm IST)

Khabarsar (Host: Sarabjit Singh Chahal)

India: +91 99884 32855 (Mon – Fri 07:00 pm IST)

Dastak (Host: Harmohinder Chahal)
USA Studio: +1 703 431 6660 (Sat-Sun 10.00 pm – 11 pm IST)

Cyber Kavi Darbar (Host: Harbans Heon)
India Studio: +91 9988 19 3972 (Sunday – 05:00 pm IST)

Popular Shows