ਸਤਰੰਗੀ ਪੀਂਘ : ਦਿੱਲੀ ਵਿਸ਼ੇਸ਼
ਸ਼ਾਇਰਾ ਕੁਲਵਿੰਦਰ ਕੌਰ ਦੀ ਪੇਸ਼ਕਸ਼ ਸਤਰੰਗੀ ਪੀਂਘ ਦਿੱਲੀ ਵਿਸ਼ੇਸ ਪ੍ਰੋਗਰਾਮ ਵਿੱਚ ਨਵੀਂ ਦਿੱਲੀ ਵਿੱਚ ਪੰਜਾਬੀ ਜ਼ੁਬਾਨ ਨਾਲ ਸ਼ਿੱਦਤ ਨਾਲ ਜੁੜੀਆਂ ਪ੍ਰਤਿਭਾਸ਼ਾਲੀ ਸ਼ਖਸ਼ੀਅਤਾਂ ਵੱਲੋਂ ਪੰਜਾਬੀ ਸ਼ਾਇਰੀ, ਗਾਇਕੀ ਦਾ ਗੁਲਦਸਤਾ ਭੇਟ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਜੁੜੇ ਸ਼ਾਇਰਾ ਬਲਵਿੰਦਰ ਕੌਰ ਖ਼ੁਰਾਨਾ, ਉਮਾ ਭਾਰਦਵਾਜ, ਹਰਜੀਤ ਵਿਰਦੀ, ਸੀਮਾ ਕਾਲਰਾ ਅਤੇ ਰੇਨੂੰ। ਸੰਗੀਤ ਅਤੇ ਸ਼ਾਇਰੀ ਦੀ ਪੇਸ਼ਕਾਰੀ ਯਾਦਗਾਰੀ ਹੋ ਨਿੱਬੜੀ, ਪੇਸ਼ ਹਨ ਇਸ ਦੀਆਂ ਕੁਝ ਵੀਡੀਓ ਝਲਕਾਂ …